ਪਿਛਾਣੋ ਮੈਨੂੰ ਨੀਆਂ ਹਾਂ ਮੈਂ ,
ਧਰਤੀ ਤੇ ਸਦੀਆਂ ਤੋਂ ਹਾਂ ਮੈਂ,
ਭ੍ਰਿਸ਼ਟਾਚਾਰ ਅੱਜ ਯਾਰ ਹੈ ਮੇਰਾ,
ਓਸਦੀ ਯਾਰੀ ਸਦਕੇ ਹੀ
ਆਮ ਛੱਡੋ ਖ਼ਾਸ ਤੋਂ ਵੀ ਉੱਪਰ ਹਾਂ ਮੈਂ,
ਅਮੀਰਾਂ ਨੂੰ ਛੇਤੀ ਤੇ ਗਰੀਬਾਂ ਨੂੰ,
ਬੜੀ ਮੁਸ਼ਕਿਲੋ ਮਿਲਦਾ ਹਾਂ ਮੈਂ,
ਪਿਚਣੀਆ ਮੈਨੂੰ ਨੀਆਂ ਹਨ ਮੈਂ।
#Justice

Hindi Poem by Vikram Aditya Solanki : 111437996

The best sellers write on Matrubharti, do you?

Start Writing Now